Bajrang ਨੇ ਪਦਮਸ੍ਰੀ ਮੋੜਿਆ

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਪ੍ਰਧਾਨ ਬਣਨ ਦੇ ਵਿਰੋਧ ਵਿੱਚ ਅੱਜ ਆਪਣਾ ਪਦਮਸ੍ਰੀ ਮੋੜ ਦਿੱਤਾ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ […]

ਫਿਰੋਜ਼ਪੁਰ Jail ‘ਚ ਡਰੱਗ ਰੈਕੇਟ ‘ਤੇ HC ਦੀ ਪੰਜਾਬ ਸਰਕਾਰ ਨੂੰ ਝਾੜ

ਚੰਡੀਗੜ੍ਹ, 23 ਦਸੰਬਰ (ਪੰਜਾਬ ਮੇਲ)- ਹਾਈਕੋਰਟ ਨੇ ਫਿਰੋਜ਼ਪੁਰ ਜੇਲ੍ਹ ‘ਚ ਚੱਲ ਰਹੇ ਡਰੱਗ ਮਾਮਲੇ ‘ਤੇ ਸਖਤ ਰੁਖ ਵਿਖਾਇਆ ਹੈ ਅਤੇ ਸਰਕਾਰ ਨੂੰ ਝਾੜ ਪਾਈ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਮਾਮਲੇ ‘ਚ ਸਖਤੀ ਨਾਲ ਪੁਛਿਆ ਹੈ ਕਿ ਕਿਉਂ ਨਾ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ। ਇਕੱਲੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਹੀ ਪਿਛਲੇ 9 […]

ਪਿਛਲੇ 9 ਮਹੀਨਿਆਂ ‘ਚ ਜੇਲ੍ਹ ਵਿਚੋਂ ਹੋਈਆਂ 43000 ਫੋਨ ਕਾਲਾਂ

ਚੰਡੀਗੜ੍ਹ, 23 ਦਸੰਬਰ (ਪੰਜਾਬ ਮੇਲ)- ਇਕੱਲੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਹੀ ਪਿਛਲੇ 9 ਮਹੀਨਿਆਂ ਦੌਰਾਨ ਮੁਲਜ਼ਮਾਂ ਵੱਲੋਂ 43000 ਫੋਨ ਕਾਲਾਂ ਹੋਈਆਂ ਹਨ। ਇਹ ਹੈਰਾਨੀਜਨਕ ਅੰਕੜਾ ਪੰਜਾਬ-ਹਰਿਆਣਾ ਹਾਈਕੋਰਟ ‘ਚ ਫਿਰੋਜ਼ਪੁਰ ਜੇਲ੍ਹ ਵਿੱਚ ਡਰੱਗ ਰੈਕੇਟ ਅਤੇ ਫੋਨ ਕਾਲਾਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਏ। ਭਾਵੇਂ ਮਾਰਚ ਮਹੀਨੇ ‘ਚ ਮਾਮਲੇ ‘ਚ ਐਫਆਈਆਰ ਦਰਜ ਕੀਤੀ ਗਈ ਸੀ, ਪਰ ਸਰਕਾਰ ਵੱਲੋਂ ਕਾਰਵਾਈ ਦੀ ਥਾਂ ਸਿਰਫ਼ […]

26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ‘ਚ FRANCE ਦੇ ਰਾਸ਼ਟਰਪਤੀ ਹੋਣਗੇ ਮੁੱਖ ਮਹਿਮਾਨ!

ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)- ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਹੋ ਸਕਦੇ ਹਨ। ਭਾਰਤ ਨੇ ਇਸ ਮੌਕੇ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਸੱਦਾ ਦਿੱਤਾ ਸੀ ਪਰ ਉਨ੍ਹਾਂ ਜਨਵਰੀ ਵਿਚ ਨਵੀਂ ਦਿੱਲੀ ਆਉਣ ਤੋਂ ਅਸਮਰੱਥਾ ਪ੍ਰਗਟਾਈ ਸੀ। ਸੂਤਰਾਂ ਨੇ ਦੱਸਿਆ ਕਿ ਫਰਾਂਸ ਦੇ […]

UNESCO ਵੱਲੋਂ ਅੰਮ੍ਰਿਤਸਰ ਵਿਚਲੇ ਰਾਮਬਾਗ ਗੇਟ ਅਤੇ ਰਾਮਪਾਰਟਸ ਪ੍ਰਾਜੈਕਟ ਨੂੰ ਸਰਵਉੱਚ ਸਨਮਾਨ

ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)- ਪੰਜਾਬ ‘ਚ ਰਾਮਬਾਗ ਗੇਟ ਅਤੇ ਰਾਮਪਾਰਟਸ ਦੇ ਮਜ਼ਬੂਤ ਸ਼ਹਿਰੀ ਪੁਨਰ ਨਿਰਮਾਣ, ਹਰਿਆਣਾ ਵਿਚ ‘ਚਰਚ ਆਫ ਏਪੀਫੇਨੀ’ ਨਾਲ ਸਬੰਧਤ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਦੇ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰ ਲਈ ਚੀਨ, ਭਾਰਤ […]

ਚੈੱਕ ਗਣਰਾਜ ਦੀ ਰਾਜਧਾਨੀ ਪਰਾਗ ਵਿਚਲੀ University ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ: 14 ਮੌਤਾਂ ਤੇ 25 ਜ਼ਖ਼ਮੀ

ਪਰਾਗ, 22 ਦਸੰਬਰ (ਪੰਜਾਬ ਮੇਲ)- ਚੈੱਕ ਗਣਰਾਜ ਦੀ ਰਾਜਧਾਨੀ ਪਰਾਗ ਵਿਚ ਹਥਿਆਰਬੰਦ ਵਿਦਿਆਰਥੀ ਨੇ ਯੂਨੀਵਰਸਿਟੀ ਵਿਚ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਤੋਂ ਜ਼ਖ਼ਮੀ ਹੋ ਗਏ। ਪਰਾਗ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਚਾਰਲਸ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਦੀ ਇਮਾਰਤ ਵਿਚ ਹੋਈ ਅਤੇ ਹਮਲਾਵਰ ਵਿਦਿਆਰਥੀ ਸੀ। ਹਮਲਾਵਰ ਦਾ ਨਾਮ […]

ਫਲਸਤੀਨੀਆਂ ਦੇ ਹੱਕ ‘ਚ ਬਾਂਹ ‘ਤੇ ਕਾਲੀ ਪੱਟੀ ਬੰਨ੍ਹਣ ਵਾਲੇ ਆਸਟਰੇਲਿਆਈ Cricketer ਖਵਾਜਾ ਨੂੰ ਆਈ.ਸੀ.ਸੀ. ਵੱਲੋਂ ਝਾੜ

ਸਿਡਨੀ, 22 ਦਸੰਬਰ (ਪੰਜਾਬ ਮੇਲ)- ਆਸਟਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੂੰ ਗਾਜ਼ਾ ‘ਚ ਫਲਸਤੀਨੀਆਂ ਦੇ ਸਮਰਥਨ ‘ਚ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਬਾਂਹ ‘ਤੇ ਕਾਲੀ ਪੱਟੀ ਬੰਨ੍ਹਣ ‘ਤੇ ਆਈ.ਸੀ.ਸੀ. ਨੇ ਝਾੜ ਪਾਈ ਹੈ। ਆਈ.ਸੀ.ਸੀ. ਦੇ ਨਿਯਮਾਂ ਦੇ ਤਹਿਤ ਕ੍ਰਿਕਟਰ ਅੰਤਰਰਾਸ਼ਟਰੀ ਮੈਚਾਂ ਦੌਰਾਨ ਕੋਈ ਸਿਆਸੀ, ਧਾਰਮਿਕ ਜਾਂ ਨਸਲੀ ਸੰਦੇਸ਼ ਨਹੀਂ ਦਿਖਾ ਸਕਦੇ। ਪਾਕਿਸਤਾਨ ਵਿਚ ਜਨਮੇ ਖਵਾਜਾ ਆਸਟਰੇਲੀਆ […]

ਅਮਰੀਕਾ ਦਹਾਕੇ ਦੇ ਅੰਤ ਤੱਕ ਚੰਦਰਮਾ ‘ਤੇ ਅੰਤਰਰਾਸ਼ਟਰੀ ਪੁਲਾੜ ਯਾਤਰੀ ਉਤਾਰੇਗਾ: ਕਮਲਾ

ਦਸੰਬਰ, 22 ਦਸੰਬਰ (ਪੰਜਾਬ ਮੇਲ)- ਵਾਸ਼ਿੰਗਟਨ, ਡੀਸੀ (ਆਈਏਐਨਐਸ) – ਅਮਰੀਕਾ ਦਹਾਕੇ ਦੇ ਅੰਤ ਤੱਕ ਨਾਸਾ ਦੇ ਆਰਟੇਮਿਸ ਮਿਸ਼ਨ ‘ਤੇ ਚੰਨ ‘ਤੇ ਇੱਕ ਅੰਤਰਰਾਸ਼ਟਰੀ ਪੁਲਾੜ ਯਾਤਰੀ ਨੂੰ ਉਤਾਰੇਗਾ, ਵਾਸ਼ਿੰਗਟਨ, ਡੀਸੀ ਵਿੱਚ ਵ੍ਹਾਈਟ ਹਾਊਸ ਦੀ ਨੈਸ਼ਨਲ ਸਪੇਸ ਕੌਂਸਲ ਦੀ ਮੀਟਿੰਗ ਦੌਰਾਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ। “ਅਮਰੀਕੀ ਪੁਲਾੜ ਯਾਤਰੀਆਂ ਦੇ ਨਾਲ, ਅਸੀਂ ਦਹਾਕੇ ਦੇ ਅੰਤ ਤੱਕ ਚੰਦਰਮਾ […]

ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ ਨਿਰਦੋਸ਼ ਕਰਾਰ ਦੇ ਕੇ ਸਾਢੇ 12 ਸਾਲ ਬਾਅਦ ਕੀਤਾ ਰਿਹਾਅ

ਸੈਕਰਾਮੈਂਟੋ, ਕੈਲੀਫੋਰਨੀਆ, 22 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਸ਼ਹਿਰ ਸ਼ਿਕਾਗੋ (ਇਲੀਨੋਇਸ) ਦੇ ਇਕ 30 ਸਾਲਾ ਡਰੀਨ ਹੈਰਿਸ ਨਾਮੀ ਵਿਅਕਤੀ ਜੋ ਹੱਤਿਆ ਦੇ ਮਾਮਲੇ ਵਿਚ 76 ਸਾਲ ਸਜ਼ਾ ਭੁਗਤ ਰਿਹਾ ਸੀ, ਨੂੰ ਨਿਰਦੋਸ਼ ਕਰਾਰ ਦੇ ਕੇ ਕੁੱਕ ਕਾਊਂਟੀ ਜੇਲ ਵਿਚੋਂ ਰਿਹਾਅ ਕਰ ਦੇਣ ਦੀ ਖਬਰ ਹੈ। ਉਸ ਨੂੰ ਨਿਰੋਲ ਗਵਾਹਾਂ ਦੇ ਬਿਆਨਾਂ ਦੇ ਆਧਰ ‘ਤੇ ਦੋਸ਼ੀ […]

ਅਮਰੀਕਾ ਵਿਚ ਵਾਲਮਾਰਟ ਆਪਣੇ ਸਟੋਰਾਂ ‘ਤੇ ਭਾਰਤ ਵਿਚ ਬਣੇ ਬਾਈਸਾਈਕਲਾਂ ਦੀ ਕਰੇਗਾ ਵਿਕਰੀ

ਸੈਕਰਾਮੈਂਟੋ, ਕੈਲੀਫੋਰਨੀਆ, 22 ਦਸੰਬਰ,  (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਵਾਲਮਾਰਟ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਬਜਾਰ ਵਿਚ ਭਾਰਤ ਵਿਚ ਬਣੇ ਬਾਈਸਾਇਕਲਾਂ ਦੀ ਵਿਕਰੀ ਆਪਣੇ ਚੋਣਵੇਂ ਸਟੋਰਾਂ ਉਪਰ ਕਰੇਗਾ। ਇਹ ਪਹਿਲਾ ਭਾਰਤ ਵਿਚ ਤਿਆਰ ਬਾਈਸਾਈਕਲ ਹੋਵੇਗਾ ਜੋ ਅਮਰੀਕੀ ਸੜਕਾਂ ਉਪਰ ਦੌੜੇਗਾ। ਭਾਰਤੀ ਕੰਪਨੀ ਹੀਰੋ ਈਕੋਟੈਕ ਵੱਲੋਂ ਇਸ ਬਾਈਸਾਇਕਲ ਨੂੰ ”ਕਰੂਜ਼ਰ ਸਟਾਈਲ” ਬਣਾਇਆ ਗਿਆ […]