ਰਾਮਗੜ੍ਹੀਆ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਦੂਸਰੀ ਮਿੱਤਰ ਮਿਲਣੀ
ਫਗਵਾੜਾ, 11 ਮਾਰਚ (ਪੰਜਾਬ ਮੇਲ)- ਰਾਮਗੜੀਆ ਕਾਲਜ ਫਗਵਾੜਾ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਬਣਾਈ ਗਈ ‘ਰਾਮਗੜੀਆ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ’ (‘ਰਕੋਸਾ’) ਦੀ ਛਨੀਵਾਰ ਰਾਤ ਨੂੰ ਦੂਸਰੀ ‘ਮਿੱਤਰ ਮਿਲਣੀ’ ਹੋਈ। ਇਸ ਐਲੂਮਿਨੀ ‘ਮੈਗਾ ਮੀਟ’ ਵਿਚ ਆਪਣੇ ਆਪਣੇ ਖੇਤਰ ਵਿਚ ਮੱਲ੍ਹਾਂ ਮਾਰ ਚੁੱਕੇ ਅਤੇ ਹੁਣ ਸੇਵਾਮੁਕਤ ਹੋਏ ਵਿਦਿਆਰਥੀਆਂ ਨੇ ਆਪਣੇ ਕਾਲਜ ਦੇ ਸੁਹਾਣੇ, ਸੁੰਦਰ ਅਤੇ ਸਦਾ ਚੇਤੇ ਰਹਿਣ […]