ਉੱਤਰੀ ਅਮਰੀਕੀ ਮਹਾਦੀਪ ‘ਚ ਪੂਰਨ ਸੂਰਜ ਗ੍ਰਹਿਣ
ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਪੂਰੇ ਉੱਤਰੀ ਅਮਰੀਕਾ ਮਹਾਦੀਪ ‘ਚ ਪੂਰਨ ਸੂਰਜ ਗ੍ਰਹਿਣ ਕਾਰਨ ਦਿਨ ਵਿਚ ਕੁਝ ਸਮੇਂ ਲਈ ਹਨੇਰਾ ਛਾ ਗਿਆ। ਇਹ ਹਨੇਰਾ ਚਾਰ ਮਿੰਟ ਅਤੇ 28 ਸੈਕਿੰਡ ਤੱਕ ਰਿਹਾ, ਜੋ ਸੱਤ ਸਾਲ ਪਹਿਲਾਂ ਅਮਰੀਕਾ ਵਿਚ ਸੂਰਜ ਗ੍ਰਹਿਣ ਦੌਰਾਨ ਹੋਏ ਹਨੇਰੇ ਦੇ ਸਮੇਂ ਨਾਲੋਂ ਲਗਪਗ ਦੁੱਗਣਾ ਹੈ, ਕਿਉਂਕਿ ਚੰਦ ਧਰਤੀ ਦੇ ਨੇੜੇ ਸੀ। ਇਹ […]