ਨਹੀਂ ਰੁਕ ਰਿਹਾ ਰਾਜਪਾਲ ਤੇ CM ਦਾ ਕਾਟੋ ਕਲੇਸ਼, ਪੁਰੋਹਿਤ ਨੇ ਕਿਹਾ, ‘ਰਾਜ ਭਵਨ ਦੇ ਬਾਹਰ ਰੱਖੀਆਂ ਤੋਪਾਂ ਤੋਂ ਡਰਦੇ
ਚੰਡੀਗੜ੍ਹ, 18 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵੇਂ ਧਿਰਾਂ ਲਗਾਤਾਰ ਇੱਕ ਦੂਜੇ ਨੂੰ ਤਾਅਨੇ ਮਾਰ ਰਹੀਆਂ ਹਨ। 77ਵੇਂ ਸੁਤੰਤਰਤਾ ਦਿਵਸ ਮੌਕੇ ਵੀ ਕੁਝ ਅਜਿਹਾ ਹੀ ਹੋਇਆ। ਸੀਐਮ ਮਾਨ ਰਾਜਪਾਲ ਪੁਰੋਹਿਤ ਦੁਆਰਾ ਆਯੋਜਿਤ ਰਸਮੀ ‘ਐਟ ਹੋਮ‘ ਰਿਸੈਪਸ਼ਨ ਵਿੱਚ ਸ਼ਾਮਲ ਨਹੀਂ […]