ਭਾਰਤੀ ਕੈਨੇਡੀਅਨ ‘ਤੇ Florida ‘ਚ ਚਾਰ ਮਹੀਨਿਆਂ ਦੀ ਧੀ ਨੂੰ ਕਾਰ ਨਾਲ ਦਰੜਨ ਦਾ ਦੋਸ਼
ਨਿਊਯਾਰਕ, 20 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਇਕ 30 ਸਾਲਾ ਦੇ ਭਾਰਤੀ ਕੈਨੇਡੀਅਨ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਆਪਣੀ ਚਾਰ ਮਹੀਨਿਆਂ ਦੀ ਧੀ ਦੇ ਨਾਲ ਉਸ ਦੇ ਵਾਹਨ ਨੂੰ ਦਰੜਨ ਦਾ ਦੋਸ਼ ਲਗਾਇਆ ਗਿਆ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਸਨੀਕ ਪੀਯੂਸ਼ ਗੁਪਤਾ ਨੂੰ ਪਿਛਲੇ ਦਿਨੀਂ ਪੁਲਿਸ ਹਿਰਾਸਤ ਵਿਚ ਲਿਆ ਗਿਆ ਸੀ […]