ਟਰੂਡੋ ਵੱਲੋਂ ਚਾਈਲਡ ਕੇਅਰ ਲਈ ਇਕ ਬਿਲੀਅਨ Dollar ਦੇਣ ਦੀ ਪੇਸ਼ਕਸ਼
ਸਰੀ, 4 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਵੀਰਵਾਰ ਸਰੀ ਵਿਚ ਐਲਾਨ ਕੀਤਾ ਕਿ ਦੇਸ਼ ਭਰ ਵਿਚ ਚਾਈਲਡ ਕੇਅਰ 10 ਡਾਲਰ ਰੋਜ਼ਾਨਾ ਰੱਖਣ ਲਈ ਇਕ ਬਿਲੀਅਨ ਡਾਲਰ ਦਾ ਨਿਵੇਸ਼ ਕਰਨਗੇ। ਟਰੂਡੋ ਨੇ ਆਖਿਆ ਕਿ 2024 ਦਾ ਬਜਟ, ਜੋ ਕਿ ਅਗਲੇ ਮਹੀਨੇ ਪੇਸ਼ ਕੀਤਾ ਜਾਣਾ ਹੈ, ਤਹਿਤ ਲੋਅ ਕੌਸਟ ਲੋਨ ਤੇ ਗ੍ਰਾਂਟਾਂ ਸਿੱਧੇ […]