ਕਿਸਾਨ ਚਾਰ ਸੂਬਿਆਂ ‘ਚ 21 ਫਰਵਰੀ ਨੂੰ ਧਰਨੇ ਦੇਣਗੇ: ਟਿਕੈਤ
ਸਿਸੌਲੀ ਵਿਚ ਪੰਚਾਇਤ ‘ਚ ਕੀਤੀ ਸ਼ਿਰਕਤ ਮੁਜ਼ੱਫਰਨਗਰ (ਯੂ.ਪੀ.), 17 ਫਰਵਰੀ (ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਐਲਾਨ ਕੀਤਾ ਕਿ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਮੰਗਾਂ ਮੰਨਵਾਉਣ ਲਈ 21 ਫਰਵਰੀ ਨੂੰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਉੱਤਰਾਖੰਡ ਵਿਚ ਧਰਨੇ ਦੇਣਗੇ। ਇੱਥੇ ਸਿਸੌਲੀ ਵਿਚ ਇੱਕ ਪੰਚਾਇਤ ਵਿਚ […]