ਇਜ਼ਰਾਈਲ ਤੇ ਹਮਾਸ ਵਿਚ ਜੰਗਬੰਦੀ ‘ਤੇ ਅਰਬ ਦੇਸ਼ਾਂ ਤੇ ਅਮਰੀਕਾ ਵਿਚਾਲੇ ਵੱਖਰੇਵਾਂ
-ਗਾਜ਼ਾ ਦੇ ਸ਼ਰਨਾਰਥੀ ਕੈਂਪ ‘ਤੇ ਇਜ਼ਰਾਇਲ ਵੱਲੋਂ ਮੁੜ ਹਮਲਾ; 38 ਹਲਾਕ ਗਾਜ਼ਾ/ਅਮਾਨ, 8 ਨਵੰਬਰ (ਪੰਜਾਬ ਮੇਲ)- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਕਾਰਨ ਹਜ਼ਾਰਾਂ ਫਲਸਤੀਨੀਆਂ ਦੀ ਮੌਤ ਦੀ ਨਿੰਦਾ ਕਰਦਿਆਂ ਅਰਬ ਦੇਸ਼ਾਂ ਦੇ ਆਗੂਆਂ ਨੇ ਫੌਰੀ ਤੌਰ ‘ਤੇ ਜੰਗਬੰਦੀ ‘ਤੇ ਜ਼ੋਰ ਦਿੱਤਾ ਹੈ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਜੰਗਬੰਦੀ […]