ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 1 ਘੰਟੇ ‘ਚ ਤੈਅ ਹੋਵੇਗਾ ਦਿੱਲੀ ਦਾ ਰਸਤਾ
-ਪਹਿਲੇ ਦਿਨ 2 ਘੰਟੇ ਦੇਰੀ ਨਾਲ ਗਈ ਫਲਾਈਟ ਜਲੰਧਰ, 1 ਅਪ੍ਰੈਲ (ਪੰਜਾਬ ਮੇਲ)- ਆਦਮਪੁਰ (ਜਲੰਧਰ) ਏਅਰਪੋਰਟ ਤੋਂ ਦਿੱਲੀ ਏਅਰਪੋਰਟ ਲਈ ਫਲਾਈਟਾਂ ਸ਼ੁਰੂ ਹੋ ਗਈਆਂ ਹਨ। ਦੋਆਬੇ ਦੇ ਐੱਨ.ਆਰ.ਆਈਜ਼, ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਹੁਣ ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ ਅਤੇ ਉਹ ਉਕਤ ਫਲਾਈਟ ਰਾਹੀਂ ਸਿਰਫ 1 ਘੰਟੇ ਵਿਚ ਉੱਥੇ ਪਹੁੰਚ ਜਾਣਗੇ। […]