ਕੈਨੇਡੀਅਨ ਮਾਲ ‘ਚ ਲੋਡਿਡ ‘ਘੋਸਟ ਗੰਨ’ ਲੈ ਕੇ ਗਏ ਭਾਰਤੀ ਨੌਜਵਾਨ ਨੂੰ 2 ਸਾਲ ਦੀ ਸਜ਼ਾ
ਸਰੀ, 8 ਫਰਵਰੀ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਮਾਲ ਵਿਚ ਲੋਡਿਡ ‘ਘੋਸਟ ਗੰਨ’ ਲੈ ਕੇ ਜਾਣ ਦੇ ਦੋਸ਼ ਵਿਚ ਇਕ 23 ਸਾਲਾ ਭਾਰਤੀ-ਕੈਨੇਡੀਅਨ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਓਨਟਾਰੀਓ ਸਥਿਤ ਸੀ.ਟੀ.ਵੀ. ਨਿਊਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਅਰੁਣਜੀਤ ਸਿੰਘ ਵਿਰਕ, ਜਿਸ ਨੂੰ ਮਾਰਚ 2021 ਵਿਚ ਗ੍ਰਿਫ਼ਤਾਰ ਕੀਤਾ ਗਿਆ […]