ਅਮਰੀਕੀ ਡਰਾਈਵਰ ਦਾ 5 ਲੱਖ ਡਾਲਰ ਦਾ ਜੈਕਪਾਟ ਲੱਗਾ; ਕਰੋੜਪਤੀ ਬਣ ਪਰਤਿਆ ਘਰ
ਨਿਊਯਾਰਕ, 27 ਮਈ (ਰਾਜ ਗੋਗਨਾ/ਪੰਜਾਬ ਮੇਲ)- ਇੱਕ ਟਰੱਕ ਡਰਾਈਵਰ ਘਰੋ ਚਿਕਨ ਖਰੀਦਣ ਲਈ ਗਰੌਸਰੀ ਸਟੋਰ, ਸਾਊਥ ਬੋਸਟਨ, ਵੈਸਟ ਵਰਜੀਨੀਆ ‘ਤੇ ਗਿਆ ਅਤੇ ਗਰੋਸਰੀ ਦੇ ਨਾਲ ਇਕ ਲਾਟਰੀ ਵੀ ਖਰੀਦੀ ਅਤੇ ਉਹ ਕਰੋੜਪਤੀ ਬਣ ਕੇ ਘਰ ਵਾਪਸ ਆਇਆ। ਇਸ ਲਾਟਰੀ ਟਿਕਟ ਨੇ ਇੱਕ ਟਰੱਕ ਡਰਾਈਵਰ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਸ ਨੇ 4 ਕਰੋੜ […]