ਡਾਕਟਰਾਂ ਦਾ ਚਮਤਕਾਰ: ਪਹਿਲੀ ਵਾਰ 17 ਦਿਨਾਂ ਦੇ ਬੱਚੇ ਦਾ ਅੰਸ਼ਕ ਦਿਲ ਦਾ ਟਰਾਂਸਪਲਾਂਟ ਹੋਇਆ ਸਫਲ
ਨਿਊਯਾਰਕ, 9 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੇ ਅਮਰੀਕੀ ਡਾਕਟਰਾਂ ਨੇ ਇਤਿਹਾਸ ਰਚਿਆ ਹੈ, ਜਿਨ੍ਹਾਂ ਨੇ ਦਿਲ ਦੀ ਸਮੱਸਿਆ ਨਾਲ ਪੀੜਤ ਇਕ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਸ ਬੱਚੇ ਦਾ ਨਾਂ ਓਵੇਨ ਮੋਨਰੋ ਹੈ, ਜੋ ਹੁਣ 20 ਮਹੀਨਿਆਂ ਦਾ ਹੋ ਗਿਆ ਹੈ। ਜੋ ਅੰਸ਼ਕ ਦਿਲ ਦਾ ਟਰਾਂਸਪਲਾਂਟ ਪ੍ਰਾਪਤ ਕਰਨ ਵਾਲਾ ਦੁਨੀਆਂ […]