ਜੋ ਬਿਡੇਨ ਰਾਸ਼ਟਰਪਤੀ ਦੀ ਚੋਣ ਦੌੜ ਤੋ ਬਾਹਰ ਹੋ ਗਏ ਕਮਲਾ ਹੈਰਿਸ ਹੁਣ ਡੋਨਾਲਡ ਟਰੰਪ ਦਾ ਮੁਕਾਬਲਾ ਕਰੇਗੀ
ਵਾਸ਼ਿੰਗਟਨ , 22 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਿਡੇਨ ਨੇ ਇੱਕ ਸਨਸਨੀਖੇਜ਼ ਐਲਾਨ ਕੀਤਾ ਹੈ ਉਹ ਹੁਣ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਹਟ ਗਏ ਹਨ। ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਜੋ ਬਿਡੇਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਭਾਰੀ ਦਬਾਅ ਵਿੱਚ ਸਨ।ਤਾਂ ਉਨ੍ਹਾਂ ਨੇ […]