ਤੁਰਕੀ ਦੀ ਸੰਸਦ ‘ਚ ਹੰਗਾਮਾ; ਸੰਸਦ ਮੈਂਬਰਾਂ ਵੱਲੋਂ ਇਕ ਦੂਜੇ ਦੀ ਕੁੱਟਮਾਰ
-ਤਿੰਨ ਜ਼ਖਮੀ; ਰਾਸ਼ਟਰਪਤੀ ਦੀ ਪਾਰਟੀ ਨੂੰ ਦਹਿਸ਼ਤਗਰਦ ਕਹਿਣ ‘ਤੇ ਹੋਇਆ ਹੰਗਾਮਾ ਇੰਸਤਾਂਬੁਲ, 17 ਅਗਸਤ (ਪੰਜਾਬ ਮੇਲ)- ਤੁਰਕੀ ਦੀ ਸੰਸਦ ਵਿਚ ਜ਼ਬਰਦਸਤ ਹੰਗਾਮਾ ਹੋਇਆ। ਇਸ ਦੌਰਾਨ ਸੰਸਦ ਮੈਂਬਰਾਂ ਨੇ ਇਕ ਦੂਜੇ ਦੇ ਲੱਤਾਂ ਅਤੇ ਮੁੱਕੇ ਮਾਰੇ। ਇਹ ਲੜਾਈ ਕਰੀਬ 30 ਮਿੰਟ ਤੱਕ ਚੱਲੀ। ਇਸ ਵਿਚ ਵਿਰੋਧੀ ਧਿਰ ਦੇ ਤਿੰਨ ਸੰਸਦ ਮੈਂਬਰ ਜ਼ਖ਼ਮੀ ਹੋ ਗਏ। ਇਸ ਸਬੰਧੀ […]