ਰਾਜੌਰੀ ‘ਚ ਭਾਰਤੀ ਫੌਜ ਦੇ ਟਰੱਕ ‘ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ
ਜ਼ੰਮੂ-ਕਸ਼ਮੀਰ, 22 ਦਸੰਬਰ (ਪੰਜਾਬ ਮੇਲ)- ਰਾਜੌਰੀ ਸੈਕਟਰ ਦੇ ਥਾਨਾਮੰਡੀ ਇਲਾਕੇ ‘ਚ ਦੋ ਫੌਜੀ ਵਾਹਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ। ਜਵਾਨ ਬੀਤੀ ਸ਼ਾਮ ਤੋਂ ਇਲਾਕੇ ‘ਚ ਚੱਲ ਰਹੇ […]