30 ਤੋਂ ਵੱਧ ਦੇਸ਼ਾਂ ’ਤੇ ਟਰੰਪ ਲਾਉਣਗੇ ਯਾਤਰਾ ਪਾਬੰਦੀ
ਅਮਰੀਕਾ, 6 ਦਸੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਯਾਤਰਾ ਪਾਬੰਦੀ ’ਚ ਸ਼ਾਮਲ ਦੇਸ਼ਾਂ ਦੀ ਗਿਣਤੀ 30 ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਇਹ ਗੱਲ ਕਹੀ। ਨੋਇਮ ਨੂੰ ਇਕ ਨਿਊਜ਼ ਪ੍ਰੋਗਰਾਮ ’ਚ ਪੁੱਛਿਆ ਗਿਆ ਸੀ ਕਿ ਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਯਾਤਰਾ ਪਾਬੰਦੀ ਸੂਚੀ ’ਚ […]