‘ਕੇਜਰੀਵਾਲ ‘ਆਪ’ ਨੂੰ 100 ਕਰੋੜ ਦੀ ਰਿਸ਼ਵਤ ਦਿਵਾਉਣ ‘ਚ ਸਿੱਧੇ ਤੌਰ ‘ਤੇ ਸ਼ਾਮਲ ਸੀ’
ਈ.ਡੀ. ਨੇ ਕਿਹਾ; ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਮੰਤਰੀਆਂ ਦਾ ਸਮੂਹ ਸਿਰਫ਼ ਇਕ ਦਿਖਾਵਾ ਸੀ ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਆਪਣੇ ਦੋਸ਼ ਪੱਤਰ ‘ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਦੋਸ਼ ਪੱਤਰ ਅਨੁਸਾਰ ਦਿੱਲੀ […]