ਅਮਰੀਕਾ ‘ਚ ਹੱਤਿਆ ਮਾਮਲੇ ‘ਚ ਉਮਰ ਕੈਦ ਕੱਟ ਰਹੇ ਵਿਅਕਤੀ ਨੂੰ ਅਦਾਲਤ ਨੇ 16 ਸਾਲ ਬਾਅਦ ਦੋਸ਼ਾਂ ਮੁਕਤ ਕਰਕੇ ਕੀਤਾ ਰਿਹਾਅ
ਸੈਕਰਾਮੈਂਟੋ, 16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਕਟ ਰਹੇ ਮਿਨੀਸੋਟਾ ਦੇ ਇਕ ਵਿਅਕਤੀ ਦੀ ਸਜ਼ਾ ਇਕ ਜੱਜ ਵੱਲੋਂ ਰੱਦ ਕਰ ਦੇਣ ਦੀ ਖਬਰ ਹੈ। ਜੱਜ ਦੇ ਫੈਸਲੇ ਉਪਰੰਤ ਐਜਰ ਬੈਰੀਨਟੋਸ- ਕੁਇਨਟਾਨਾ ਨਾਮੀ ਵਿਅਕਤੀ ਨੂੰ 16 ਸਾਲ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਕੁਇਨਟਾਨਾ ਨੂੰ 2009 ਵਿਚ […]