ਉੱਤਰੀ ਕੈਰੋਲੀਨਾ ਵਿੱਚ ਜਹਾਜ਼ ਹਾਦਸਾ

ਉੱਤਰੀ, 29 ਸਤੰਬਰ (ਪੰਜਾਬ ਮੇਲ)-  ਕੈਰੋਲੀਨਾ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਜਹਾਜ਼ ਹਾਦਸਾਗ੍ਰਸਤ, ਕਈ ਲੋਕਾਂ ਦੀ ਮੌਤ ਹੋ ਗਈ ਹਾਦਸੇ ਦੇ ਸਮੇਂ ਜਹਾਜ਼ ਹਵਾਈ ਅੱਡੇ ‘ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਅੱਗ ਲੱਗ ਗਈ। ਉੱਤਰੀ ਕੈਰੋਲੀਨਾ ‘ਚ ਜਹਾਜ਼ ਹਾਦਸਾ: ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ‘ਰਾਈਟ ਬ੍ਰਦਰਜ਼ ਨੈਸ਼ਨਲ ਮੈਮੋਰੀਅਲ ਦੇ ਫਸਟ ਫਲਾਈਟ ਏਅਰਪੋਰਟ’ […]

ਰਾਸ਼ਟਰਪਤੀ ਤੋਂ ਬਾਅਦ ਹੁਣ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰਾਂ ਵਿੱਚ ਹੋਵੇਗੀ ਬਹਿਸ

ਅਮਰੀਕਾ, 29 ਸਤੰਬਰ (ਪੰਜਾਬ ਮੇਲ)-  ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ‘ਚ ਕੁਝ ਹਫਤੇ ਹੀ ਬਚੇ ਹਨ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਬਹਿਸ ਹੋ ਗਈ ਹੈ। ਹੁਣ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੈਨਸ ਅਤੇ ਟਿਮ ਵਾਲਜ਼ ਵਿਚਾਲੇ ਵੀ ਬਹਿਸ ਹੋਣ ਜਾ ਰਹੀ ਹੈ। ਅਮਰੀਕਾ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਅਗਲੇ ਹਫਤੇ […]

ਡੇਟਨ ,ਓਹਾਇਓ ਗੁਰੂ ਘਰ ਵਿਚ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਡੇਟਨ, ਓਹਾਇਓ, 29 ਸਤੰਬਰ (ਪੰਜਾਬ ਮੇਲ)-ਡੇਟਨ ਯੂਥ ਕਲੱਬ ਵੱਲੋਂ  ਚੌਥਾ ਸਾਲਾਨਾ ਸ਼ੇਖ ਫ਼ਰੀਦ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੱਚਿਆਂ ਨੇ ਸ਼ਬਦ ਕੀਰਤਨ ਗਾਇਣ ਕੀਤਾ। ਗੁਰਦੁਆਰੇ ਦੇ ਗ੍ਰੰਥੀ ਭਾਈ ਹੇਮ ਸਿੰਘ ਤੇ ਭਾਈ ਪ੍ਰੇਮ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸ਼ੇਖ […]

ਕੇਜਰੀਵਾਲ ਛੇਤੀ ਖ਼ਾਲੀ ਕਰਨਗੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼

‘ਆਪ’ ਮੁਖੀ ਲਈ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਨਵੀਂ ਦਿੱਲੀ ‘ਚ ਘਰ ਦੀ ਤਲਾਸ਼ ‘ਜ਼ੋਰਦਾਰ’ ਢੰਗ ਨਾਲ ਜਾਰੀ ਨਵੀਂ ਦਿੱਲੀ, 28 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਛੇਤੀ ਹੀ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਖ਼ਾਲੀ ਕਰ ਦੇਣਗੇ। ਪਾਰਟੀ […]

ਅਮਰੀਕਾ ‘ਚ ਦਿਲਚਸਪ ਹੋਈਆਂ ਰਾਸ਼ਟਰਪਤੀ ਚੋਣਾਂ; ਹੈਰਿਸ ਨੇ ਟਰੰਪ ਨੂੰ ਛੱਡਿਆ ਪਿੱਛੇ

ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- 2024 ਦੀ ਰਾਸ਼ਟਰਪਤੀ ਚੋਣ ਸਦੀ ਦੀ ਸਭ ਤੋਂ ਦਿਲਚਸਪ ਚੋਣ ਬਣੀ ਹੋਈ ਹੈ। ਦਰਅਸਲ, ਪਿਛਲੇ 60 ਸਾਲਾਂ ਵਿਚ ਵ੍ਹਾਈਟ ਹਾਊਸ ਲਈ ਇਹ ਸਭ ਤੋਂ ਨਜ਼ਦੀਕੀ ਦੌੜ ਹੈ। ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ 10 ਸਤੰਬਰ ਦੀ ਬਹਿਸ ਤੋਂ ਬਾਅਦ ਹੋਈ ਪੋਲਿੰਗ ਦਰਸਾਉਂਦੀ ਹੈ ਕਿ ਉਪ ਰਾਸ਼ਟਰਪਤੀ ਨੇ ਆਪਣੇ ਰਿਪਬਲਿਕਨ ਵਿਰੋਧੀ […]

ਇਜ਼ਰਾਈਲ ਵੱਲੋਂ ਹਿਜ਼ਬੁੱਲਾ ਮੁਖੀ ਨਸਰੱਲਾ ਨੂੰ ਮਾਰ ਮੁਕਾਉਣ ਦਾ ਦਾਅਵਾ; ਹਿਜ਼ਬੁੱਲਾ ਵੱਲੋਂ ਵੀ ਪੁਸ਼ਟੀ

-ਹਮਲੇ ‘ਚ ਹਿਜ਼ਬੁੱਲਾ ਦੇ ਦੱਖਣੀ ਮੋਚਰੇ ਦੇ ਕਮਾਂਡਰ ਸਣੇ ਕਈ ਹੋਰ ਆਗੂ ਮਾਰੇ ਜਾਣ ਦਾ ਦਾਅਵਾ ਯੇਰੂਸ਼ਲਮ, 28 ਸਤੰਬਰ (ਪੰਜਾਬ ਮੇਲ)- ਇਜ਼ਰਾਈਲੀ ਫ਼ੌਜ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਇਸ ਵੱਲੋਂ ਸ਼ੁੱਕਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਮਿੱਥ ਕੇ ਕੀਤੇ ਗਏ ਇਕ ਭਿਆਨਕ ਹਮਲੇ ਵਿਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਦਾ ਖ਼ਾਤਮਾ […]

ਕੈਨੇਡਾ ‘ਚ ਨਕਾਬਪੋਸ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਲਾਇਆ ਫਲਸਤੀਨੀ ਝੰਡਾ

-ਭਾਈਚਾਰੇ ‘ਚ ਰੋਸ ਟੋਰਾਂਟੋ, 28 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਫਲਸਤੀਨੀ ਸਮਰਥਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਕੁਝ ਨਕਾਬਪੋਸ਼ ਲੋਕ ਮਹਾਰਾਜਾ ਦੀ ਮੂਰਤੀ ‘ਤੇ ਚੜ੍ਹ ਕੇ ਉਸ ‘ਤੇ ਫਲਸਤੀਨ ਦਾ ਝੰਡਾ ਲਾਉਂਦੇ ਨਜ਼ਰ ਆ ਰਹੇ […]

ਕਮਲਾ ਹੈਰਿਸ ਵੱਲੋਂ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਵਾਅਦਾ

ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- ਨਵੰਬਰ ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਸਰਹੱਦ ‘ਤੇ ਸਖਤ ਸੁਰੱਖਿਆ ਉਪਾਅ ਲਾਗੂ ਕਰਨ ਅਤੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਹੈਰਿਸ ਨੇ ਇਸ ਮੁੱਦੇ ‘ਤੇ ਆਪਣੇ ਵਿਰੋਧੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਉਨ੍ਹਾਂ ‘ਤੇ ਵਾਰ-ਵਾਰ […]

ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ‘ਚ ਭਾਰੀ ਵਾਧਾ

ਜਲੰਧਰ, 28 ਸਤੰਬਰ (ਪੰਜਾਬ ਮੇਲ)- ਇਸ ਸਾਲ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ‘ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਇਸ ਸਾਲ ਰਿਕਾਰਡ ਗਿਣਤੀ ‘ਚ ਭਾਰਤੀ ਅਮਰੀਕਾ ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ। ਸਾਲ 2023 ‘ਚ ਅਮਰੀਕਾ ‘ਚ ਭਾਰਤੀਆਂ ਦੀ ਗਿਣਤੀ 17.6 ਲੱਖ ਤੱਕ ਪਹੁੰਚ ਗਈ ਸੀ, ਜੋ 2019 ਵਿਚ […]

ਟਰੰਪ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ 1 ਲੱਖ ਡਾਲਰ ਦੀਆਂ ਹੀਰੇ ਦੀਆਂ ਘੜੀਆਂ ਦੀ ਸ਼ੁਰੂਆਤ

ਵਾਸ਼ਿੰਗਟਨ, 28 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਵਪਾਰ ਅਤੇ ਰਾਜਨੀਤੀ ਨੂੰ ਆਪਸ ‘ਚ ਜੋੜਣ ਲਈ ਟਰੰਪ ਨੇ ਪਹਿਲੇ ਬਾਈਬਲਾਂ ਕੋਲੋਨ, ਡਿਜੀਟਲ ਟਰੇਡਿੰਗ ਕਾਰਡ, ਸਿੱਕੇ ਤੋਂ ਲੈ ਕੇ ਸਨੀਕਰ ਤੱਕ ਸਭ ਕੁਝ ਵੇਚਿਆ ਹੈ ਅਤੇ ਹੁਣ ਗੁੱਟ ਘੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆ ਹਨ। ਟਰੰਪ ਨੇ ਇਹ ਨਵਾਂ ਯਤਨ ਹੁਣੇ ਹੀ ਆਪਣੇ ਟਰੂਥ ‘ਸ਼ੋਸਲ’ ਤੇ ਪੋਸਟ ਕੀਤਾ ਗਿਆ […]