ਟਰੰਪ ਅਤੇ ਜੇ.ਡੀ. ਵੈਂਸ ‘ਤੇ ਬੇਬੁਨਿਆਦ ਟਿੱਪਣੀ ਕਰਨ ‘ਤੇ ਮੁਕੱਦਮਾ
ਵਾਸ਼ਿੰਗਟਨ, 3 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀਆਂ ਲਾਪ੍ਰਵਾਹੀ ਵਾਲੀਆਂ ਟਿੱਪਣੀਆਂ ਉਨ੍ਹਾਂ ਨੂੰ ਹੀ ਪਰੇਸ਼ਾਨ ਕਰ ਰਹੀਆਂ ਹਨ। ਇੱਕ ਭਾਰਤੀ-ਅਮਰੀਕੀ ਵਕੀਲ ਇਸ ਲੜਾਈ ਵਿਚ ਸਭ ਤੋਂ ਅੱਗੇ ਆਇਆ ਹੈ। ਓਹਾਇਓ ਸੂਬੇ ਵਿਚ ਬਿਨਾਂ ਕਿਸੇ ਸਬੂਤ ਦੇ ਗ਼ਲਤ ਦਾਅਵਾ ਕਰਨ ਵਾਲੇ ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਦੇ ਅਹੁਦੇ ਦੇ ਦਾਅਵੇਦਾਰ ਜੇ.ਡੀ. […]