ਪੰਜਾਬ ‘ਚ ਰਿਕਾਰਡ ਬਿਜਲੀ ਮੰਗ ਵਿਚਾਲੇ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਬੰਦ
ਪਟਿਆਲਾ, 10 ਫਰਵਰੀ (ਪੰਜਾਬ ਮੇਲ)- ਪੰਜਾਬ ‘ਚ ਰਿਕਾਰਡ ਮੰਗ ਵਿਚਾਲੇ ਵੱਖ ਵੱਖ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਬੰਦ ਪੈ ਗਏ ਹਨ। ਇਸ ਨਾਲ 2050 ਮੇਗਾਵਾਟ ਬਿਜਲੀ ਉਤਪਾਦਨ ਠੱਪ ਪੈ ਗਈ ਹੈ। ਇਸ ਦੇ ਚੱਲਗਦੇ ਪਾਵਰਕਾਮ ਨੂੰ ਵੱਧ ਰਹੀ ਮੰਗ ਤੇ ਆਉਣ ਵਾਲੇ ਗਰਮੀ ਤੇ ਝੋਨੇ ਦੇ ਸੀਜ਼ਨ ਲਈ ਬੈਂਕਿੰਗ ਸਿਸਟਮ ਦੇ ਤਹਿਤ ਬਿਜਲੀ ਜਮਾਂ ਕਰਨ […]