ਜਲੰਧਰ ਨਗਰ ਨਿਗਮ ‘ਚ ਬਣੇਗਾ ਆਪ ਦਾ ਮੇਅਰ
ਜਲੰਧਰ, 24 ਦਸੰਬਰ (ਪੰਜਾਬ ਮੇਲ)- ਜਲੰਧਰ ਨਗਰ ਨਿਗਮ ਵਿਚ ‘ਆਮ ਆਦਮੀ ਪਾਰਟੀ’ (ਆਪ) ਦਾ ਮੇਅਰ ਬਣਾਉਣ ਦਾ ਰਸਤਾ ਸਾਫ ਹੋ ਚੁੱਕਾ ਹੈ। ਸੋਮਵਾਰ ਨੂੰ ਕਾਂਗਰਸ, ਭਾਜਪਾ ਅਤੇ 2 ਆਜ਼ਾਦ ਸਮੇਤ 5 ਕੌਂਸਲਰ ‘ਆਪ’ ਵਿਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ ਹੁਣ ਨਗਰ ਨਿਗਮ ਵਿਚ ‘ਆਮ ਆਦਮੀ ਪਾਰਟੀ’ ਨੇ ਬਹੁਮਤ ਦੇ ਜਾਦੂਈ ਅੰਕੜੇ ਨੂੰ ਛੂਹ ਲਿਆ। […]