ਮਾਈਕਲ ਮਾਰਟਿਨ ਦੂਜੀ ਵਾਰ ਬਣਨੇ ਆਇਰਲੈਂਡ ਦੇ ਪ੍ਰਧਾਨ ਮੰਤਰੀ
ਡਬਲਿਨ, 22 ਜਨਵਰੀ (ਪੰਜਾਬ ਮੇਲ)- ਸੰਸਦ ਮੈਂਬਰਾਂ ਵੱਲੋਂ ਗੱਠਜੋੜ ਸਰਕਾਰ ਦੇ ਮੁਖੀ ਵਜੋਂ ਰਸਮੀ ਤੌਰ ‘ਤੇ ਮਨਜ਼ੂਰੀ ਦਿੱਤੇ ਜਾਣ ਦੇ ਬਾਅਦ ਮਾਈਕਲ ਮਾਰਟਿਨ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣਨਗੇ। ਚੋਣਾਂ ਵਿਚ ਮਾਰਟਿਨ ਦੀ ‘ਫਿਆਨਾ ਫੇਲ’ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਉਸਨੂੰ ਇੰਨੀਆਂ ਸੀਟਾਂ ਨਹੀਂ ਮਿਲੀਆਂ ਸਨ ਕਿ ਉਹ ਆਪਣੇ ਦਮ […]