ਟਰੰਪ ‘ਤੇ ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਬਿਗਸ ਦੀ ਇਕ ਹੋਰ ਚਿਤਾਵਨੀ!
ਕਿਹਾ: ਆਉਣ ਵਾਲਾ ਹੈ ਭਿਆਨਕ ਭੂਚਾਲ ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)- ਬਾਬਾ ਵੇਂਗਾ ਤੋਂ ਬਾਅਦ ਇਕ ਹੋਰ ਸ਼ਖਸ ਦੀ ਭਵਿੱਖਬਾਣੀ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ। ਇਸ ਸ਼ਖਸ ਦਾ ਨਾਮ ਬ੍ਰੈਂਡਨ ਡੇਲ ਬਿਗਸ ਹੈ, ਜੋ ਕਿ ਅਮਰੀਕਾ ਦੇ ਓਕਲਾਹੋਮਾ ਰਾਜ ਵਿਚ ਸਥਿਤ ਇੱਕ ਚਰਚ ਵਿਚ ਪਾਦਰੀ ਹੈ। ਬਿਗਸ ਕੁਝ ਸਮਾਂ ਪਹਿਲਾਂ ਉਦੋਂ ਖ਼ਬਰਾਂ ਵਿਚ ਆਇਆ ਸੀ, […]