32 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ 60 ਸਾਲਾ ਬਬਲੀ ਕੌਰ ਹੋਈ ਡਿਟੇਨ
ਲੌਂਗ ਬੀਚ (ਕੈਲੀਫੋਰਨੀਆ), 17 ਦਸੰਬਰ (ਪੰਜਾਬ ਮੇਲ)- 1994 ਤੋਂ ਸੰਯੁਕਤ ਰਾਜ ਅਮਰੀਕਾ ਵਿਚ ਰਹਿ ਰਹੀ 60 ਸਾਲਾ ਬਬਲੀ ਕੌਰ ਨੂੰ ਕੈਲੀਫੋਰਨੀਆ ਦੇ ਲੌਂਗ ਬੀਚ ਇਲਾਕੇ ਵਿਚ ICE ਨੇ ਉਸ ਦੀ ਗਰੀਨ ਕਾਰਡ ਪ੍ਰਕਿਰਿਆ ਦੇ ਆਖਰੀ ਪੜਾਵਾਂ ਦੌਰਾਨ ਹਿਰਾਸਤ ਵਿਚ ਲੈ ਲਿਆ ਹੈ। ਬਬਲੀ ਕੌਰ ਨੂੰ ਉਸ ਦੇ ਗਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲਿਆ ਗਿਆ […]