ਬ੍ਰਿਕਸ ‘ਪੱਛਮ ਵਿਰੋਧੀ’ ਨਹੀਂ, ਸਿਰਫ਼ ‘ਗ਼ੈਰ-ਪੱਛਮੀ’ ਸਮੂਹ : ਰੂਸੀ ਰਾਸ਼ਟਰਪਤੀ
ਮਾਸਕੋ, 19 ਅਕਤੂਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ਵਿਚ ਬ੍ਰਿਕਸ ਸੰਮੇਲਨ ਤੋਂ ਕੁਝ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਮੂਹ ”ਪੱਛਮ ਵਿਰੋਧੀ” ਨਹੀਂ ਹੈ ਅਤੇ ਸਿਰਫ ਇਕ ”ਗੈਰ-ਪੱਛਮੀ” ਸਮੂਹ ਹੈ। ਉਨ੍ਹਾਂ ਕਿਹਾ ਕਿ ਇਹ ਗਰੁੱਪ ਮੈਂਬਰ ਭਾਰਤ ਦਾ ਰੁਖ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਜ਼ਾਨ ‘ਚ ਆਯੋਜਿਤ 16ਵੇਂ ਬ੍ਰਿਕਸ ਸੰਮੇਲਨ […]