ਚੀਨ ਵੱਲੋਂ ਰੱਖਿਆ ਬਜਟ ‘ਚ 7.2 ਫ਼ੀਸਦੀ ਦੇ ਵਾਧੇ ਦਾ ਐਲਾਨ

ਪੇਈਚਿੰਗ, 6 ਮਾਰਚ (ਪੰਜਾਬ ਮੇਲ)- ਚੀਨ ਨੇ ਆਪਣੇ ਰੱਖਿਆ ਬਜਟ ‘ਚ 7.2 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ਵਰ੍ਹੇ ਉਸ ਦਾ ਕੁੱਲ ਰੱਖਿਆ ਬਜਟ 249 ਅਰਬ ਡਾਲਰ ਹੋ ਜਾਵੇਗਾ। ਚੀਨ ਵੱਲੋਂ ਇਹ ਐਲਾਨ ਜੰਗੀ ਬੇੜੇ ਤੇ ਲੜਾਕੂ ਜਹਾਜ਼ ਤੇਜ਼ੀ ਨਾਲ ਵਿਕਸਤ ਕਰਨ ਸਣੇ ਫੌਜਾਂ ਦੇ ਆਧੁਨਿਕੀਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਤਹਿਤ ਕੀਤਾ […]

ਟਰੰਪ ਕੈਨੇਡਾ ਖ਼ਿਲਾਫ਼ ਵਪਾਰ ਜੰਗ ਸ਼ੁਰੂ ਕਰਕੇ ਰੂਸ ਨੂੰ ਕਰ ਰਹੇ ਨੇ ਖੁਸ਼ : ਟਰੂਡੋ

ਕੈਨੇਡਿਆਈ ਪ੍ਰਧਾਨ ਮੰਤਰੀ ਨੇ ਟੈਕਸ ਲਾਉਣ ਲਈ ਅਮਰੀਕੀ ਰਾਸ਼ਟਰਪਤੀ ਦੀ ਕੀਤੀ ਆਲੋਚਨਾ ਟੋਰਾਂਟੋ, 6 ਮਾਰਚ (ਪੰਜਾਬ ਮੇਲ)-  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਅਮਰੀਕਾ ਵੱਲੋਂ ਟੈਕਸ ਲਾਉਣ ਨੂੰ ”ਬੇਹੱਦ ਮੂਖਰਤਾ’ ਵਾਲਾ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਖ਼ਿਲਾਫ਼ ਵਪਾਰ ਜੰਗ ਸ਼ੁਰੂ ਕਰਕੇ ਰੂਸ ਨੂੰ ਖੁਸ਼ ਕਰ ਰਹੇ ਹਨ। […]

ਸੁਨੀਤਾ ਵਿਲੀਅਮਜ਼ ਸਣੇ ਦੋ ਪੁਲਾੜ ਯਾਤਰੀ ਧਰਤੀ ‘ਤੇ ਪਰਤਣ ਨੇੜੇ

ਕੇਪ ਕੈਨਵਰਲ, 6 ਮਾਰਚ (ਪੰਜਾਬ ਮੇਲ)- ਨਾਸਾ ਦੇ ਦੋ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਸੁਨੀਤਾ (ਸੁਨੀ) ਵਿਲੀਅਮਜ਼ ਪੁਲਾੜ ਵਿਚ ਨੌਂ ਮਹੀਨੇ ਬਿਤਾਉਣ ਮਗਰੋਂ ਆਖ਼ਿਰਕਾਰ ਧਰਤੀ ‘ਤੇ ਪਰਤਣ ਵਾਲੇ ਹਨ। ਬੁਚ ਵਿਲਮੋਰ ਅਤੇ ਭਾਰਤੀ ਮੂਲ ਦੀ ਵਿਲੀਅਮਜ਼ ਨੂੰ ਅਗਲੇ ਹਫ਼ਤੇ ਤੱਕ ਉਨ੍ਹਾਂ ਦੀ ਥਾਂ ਹੋਰ ਪੁਲਾੜ ਯਾਤਰੀ ਦੇ ਆਉਣ ਅਤੇ ਉਸ ਦੇ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ […]

ਓਨਟਾਰੀਓ ‘ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਪੰਜਾਬੀਆਂ ‘ਚੋਂ 5 ਗ੍ਰਿਫ਼ਤਾਰ

ਪੁਲਿਸ ਨੇ ਦੋ ਫ਼ਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਥਾਨਕ ਲੋਕਾਂ ਤੋਂ ਮੰਗਿਆ ਮੰਗਿਆ ਵੈਨਕੂਵਰ, 6 ਮਾਰਚ (ਪੰਜਾਬ ਮੇਲ)- ਪੀਲ ਪੁਲਿਸ ਨੇ ਪਿਛਲੇ ਮਹੀਨਿਆਂ ‘ਚ ਓਨਟਾਰੀਓ ਦੇ 50 ਸਰਕਾਰੀ ਸ਼ਰਾਬ ਠੇਕਿਆਂ ਤੋਂ 2.40 ਲੱਖ ਡਾਲਰ (ਕਰੀਬ ਡੇਢ ਕਰੋੜ ਰੁਪਏ) ਦੀ ਸ਼ਰਾਬ ਚੋਰੀ ਕਰਨ ਵਾਲੇ ਸੱਤ ਪੰਜਾਬੀਆਂ ‘ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਹੋਰਨਾਂ […]

ਚੀਨ ਨੇ ਸੋਇਆ ਅਤੇ ਬੀਫ ਸਮੇਤ ਪ੍ਰਮੁੱਖ ਅਮਰੀਕੀ ਵਸਤਾਂ ਦੀ ਦਰਾਮਦ ‘ਤੇ ਟੈਕਸ ਲਾਇਆ

ਪੇਈਚਿੰਗ, 6 ਮਾਰਚ (ਪੰਜਾਬ ਮੇਲ)- ਚੀਨ ਨੇ ਐਲਾਨ ਕੀਤਾ ਕਿ ਉਹ ਚਿਕਨ, ਸੂਰ ਦਾ ਮਾਸ, ਸੋਇਆ ਅਤੇ ਬੀਫ ਸਮੇਤ ਪ੍ਰਮੁੱਖ ਅਮਰੀਕੀ ਖੇਤੀ ਉਤਪਾਦਾਂ ਦੀ ਦਰਾਮਦ ‘ਤੇ 15 ਫੀਸਦੀ ਤੱਕ ਵਾਧੂ ਟੈਕਸ ਲਾਏਗਾ। ਵਣਜ ਮੰਤਰਾਲੇ ਵੱਲੋਂ ਘੋਸ਼ਿਤ ਕੀਤੇ ਗਏ ਟੈਕਸ 10 ਮਾਰਚ ਤੋਂ ਲਾਗੂ ਹੋਣਗੇ। ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੀਨੀ ਉਤਪਾਦਾਂ ਦੀ ਦਰਾਮਦ ‘ਤੇ […]

ਜੱਗੀ ਜੌਹਲ ਅਸਲਾ ਤੇ ਯੂ.ਏ.ਪੀ. ਐਕਟ ਤਹਿਤ ਕੇਸ ‘ਚੋਂ ਬਰੀ

-ਕਤਲ ਸਣੇ ਹੋਰ ਕੇਸਾਂ ਕਾਰਨ ਨਹੀਂ ਹੋਈ ਰਿਹਾਈ ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)-ਸੂਬੇ ਵਿਚ ਕਰੀਬ ਨੌਂ ਵਰ੍ਹੇ ਪਹਿਲਾਂ ਹਿੰਦੂ ਜਥੇਬੰਦੀ ਦੇ ਆਗੂਆਂ ਸਣੇ ਮਿੱਥ ਕੇ ਕੀਤੇ ਕਤਲਾਂ ‘ਚ ਕਥਿਤ ਤੌਰ ‘ਤੇ ਸ਼ਾਮਲ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇਥੇ ਥਾਣਾ ਬਾਘਾਪੁਰਾਣਾ ਵਿਚ 17 ਦਸੰਬਰ 2016 ਨੂੰ ਅਸਲਾ ਅਤੇ ਯੂ.ਏ.ਪੀ. ਐਕਟ […]

ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦੀਆਂ ਦੀ ਆਮਦ ਵਧੀ

ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)-ਪੰਜਾਬ ਦੀਆਂ ਜੇਲ੍ਹਾਂ ‘ਚ ਹੁਣ ਬੰਦੀਆਂ ਦੀ ਆਮਦ ਵਧ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਦਿਨ ਪਹਿਲਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਡਿਪਟੀ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਉੱਚ ਪੱਧਰੀ ਮੀਟਿੰਗ ਕਰਕੇ ਨਸ਼ੇ ਰੋਕਣ ਸਬੰਧੀ ਹਦਾਇਤਾਂ […]

ਹੁਣ ਅਮਰੀਕਾ ਦੇ ਲੋਕ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਣਗੇ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਕੀਤਾ ਸੰਬੋਧਨ – ਸੰਬੋਧਨ ਨੂੰ ‘ਅਮਰੀਕੀ ਸੁਪਨੇ ਦਾ ਨਵੀਨੀਕਰਨ’ ਦਾ ਦਿੱਤਾ ਨਾਂ – ਰੂਸ-ਯੂਕਰੇਨ ਯੁੱਧ, ਟੈਰਿਫ ਯੁੱਧ ਸਮੇਤ ਕਈ ਮੁੱਦਿਆਂ ਦਾ ਕੀਤਾ ਜ਼ਿਕਰ ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 5 ਮਾਰਚ ਨੂੰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੂਸ-ਯੂਕਰੇਨ […]

ਟਰੰਪ ਨੇ ਮੈਕਸਿਕੋ ਤੇ ਕੈਨੇਡਾ ‘ਤੇ ਦਰਾਮਦ ਵਸਤਾਂ ‘ਤੇ ਲਾਗੂ ਕੀਤਾ 25 ਫੀਸਦੀ ਟੈਕਸ

-ਉੱਤਰੀ ਅਮਰੀਕਾ ‘ਚ ਵਪਾਰਕ ਜੰਗ ਵਧਣ ਦਾ ਖਦਸ਼ਾ; ਮਹਿੰਗਾਈ ਵਧਣ ਦੇ ਆਸਾਰ – ਟਰੂਡੋ ਵੱਲੋਂ ਅਗਲੇ 21 ਦਿਨਾਂ ‘ਚ 100 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ‘ਤੇ ਟੈਕਸ ਲਾਉਣ ਦਾ ਐਲਾਨ ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ‘ਤੇ 25 ਫੀਸਦੀ ਟੈਕਸ ਮੰਗਲਵਾਰ ਤੋਂ ਲਾਗੂ ਗਿਆ। […]

ਕੋਸਟਾ ਰੀਕਾ ਤੇ ਪਨਾਮਾ ਵੱਲੋਂ ਪ੍ਰਵਾਸੀਆਂ ਦੇ ਮੁੱਦੇ ‘ਤੇ ਚਰਚਾ

-ਦੋਵਾਂ ਮੁਲਕਾਂ ਦੇ ਸੁਰੱਖਿਆ ਮੰਤਰੀਆਂ ਨੇ ਕੀਤੀ ਮੁਲਾਕਾਤ ਪੈਨਾਸ ਬਲੈਂਕਾਸ, 5 ਮਾਰਚ (ਪੰਜਾਬ ਮੇਲ)- ਕੋਸਟਾ ਰੀਕਾ ਤੇ ਪਨਾਮਾ ਆਪਣੇ ਦੇਸ਼ਾਂ ਰਾਹੀਂ ਪ੍ਰਵਾਸੀਆਂ ਨੂੰ ਦੱਖਣ ਵੱਲ ਭੇਜਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਤਾਲਮੇਲ ਕਰ ਰਹੇ ਹਨ। ਇਹ ਉਹ ਰਾਹ ਹੈ, ਜਿਸ ਰਾਹੀਂ ਹਾਲ ਹੀ ਦੇ ਸਾਲਾਂ ‘ਚ ਸੈਂਕੜੇ ਲੋਕਾਂ ਨੂੰ ਉੱਤਰ ਵੱਲ ਲਿਜਾਇਆ ਗਿਆ ਹੈ। ਜਨਵਰੀ […]