ਨਾਵਲਕਾਰ ਜੱਗੀ ਕੁੱਸਾ ਦੀ ਮਰਹੂਮ ਧੀ ਲਾਲੀ ਕੁੱਸਾ ਤੇ ਘੱਲੂਘਾਰਾ ”ਪੰਜ ਦਰਿਆ” ਵਿਸ਼ੇਸ਼ ਅੰਕ ਲੋਕ ਅਰਪਣ ਸਮਾਗਮ ਕਰਵਾਇਆ
-ਨਾਵਲਕਾਰਾ ਕਮਲ ਗਿੱਲ ਦਾ ਨਾਵਲ ‘ਅਧੂਰੀ ਕਹਾਣੀ’ ਵੀ ਲੋਕ ਅਰਪਣ ਕੀਤਾ ਗਲਾਸਗੋ, 11 ਜੂਨ (ਪੰਜਾਬ ਮੇਲ)- ਸਕਾਟਲੈਂਡ ਦੇ ਇਤਿਹਾਸ ਵਿਚ ਹੁਣ ਤੱਕ ਦੇ ਪਹਿਲੇ ਅਖ਼ਬਾਰ ‘ਪੰਜ ਦਰਿਆ’ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਪਹੁੰਚ ਕੇ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ‘ਪੰਜ ਦਰਿਆ’ ਅਖ਼ਬਾਰ ਦਾ ਇਹ ਵਿਸ਼ੇਸ਼ […]