ਅਮਰੀਕੀ ਫੈਡਰਲ ਕੋਰਟ ਵੱਲੋਂ ਟਰੰਪ ਦੇ ਚੋਣਾਂ ਨਾਲ ਸਬੰਧਤ ਕਾਰਜਕਾਰੀ ਹੁਕਮਾਂ ‘ਤੇ ਰੋਕ
ਅਟਲਾਂਟਾ, 14 ਜੂਨ (ਪੰਜਾਬ ਮੇਲ)- ਅਮਰੀਕਾ ਦੀ ਫੈਡਰਲ ਅਦਾਲਤ ਨੇ ਚੋਣ ਪ੍ਰਣਾਲੀ ਵਿਚ ਵੱਡੇ ਬਦਲਾਵਾਂ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਹੈ। ਸੰਘੀ ਜੱਜ ਨੇ ਡੈਮੋਕਰੈਟਿਕ ਲੀਡਰਸ਼ਿਪ ਵਾਲੇ ਪ੍ਰਾਂਤਾਂ ਦੇ ਅਟਾਰਨੀ ਜਨਰਲਾਂ ਦੇ ਇਕ ਸਮੂਹ ਦੇ ਪੱਖ ਵਿਚ ਆਪਣਾ ਫੈਸਲਾ ਸੁਣਾਇਆ ਹੈ। ਇਸ ਸਮੂਹ ਨੇ ਅਮਰੀਕਾ ਵਿਚ ਚੋਣਾਂ ‘ਚ ਬਦਲਾਵਾਂ ਸਬੰਧੀ […]