ਦੁਨੀਆਂ ‘ਚ 12.2 ਕਰੋੜ ਲੋਕ ਬੇਘਰ ਹੋਏ: ਸੰਯੁਕਤ ਰਾਸ਼ਟਰ
ਬੇਘਰ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 20 ਲੱਖ ਵੱਧ ਜਨੇਵਾ, 13 ਜੂਨ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਦੁਨੀਆਂ ਭਰ ‘ਚ ਹਿੰਸਾ ਤੇ ਸ਼ੋਸ਼ਣ ਕਾਰਨ ਜਬਰੀ ਬੇਘਰ ਹੋਏ ਲੋਕਾਂ ਦੀ ਗਿਣਤੀ 12.2 ਕਰੋੜ ਤੋਂ ਟੱਪ ਗਈ ਹੈ, ਜੋ ਪਿਛਲੇ ਸਾਲ ਮੁਕਾਬਲੇ ਤਕਰੀਬਨ 20 ਲੱਖ ਵੱਧ ਹੈ ਤੇ ਪਿਛਲੇ ਦਹਾਕੇ […]