ਮਾਰਕ ਵਾਈਜ਼ਮੈਨ ਅਮਰੀਕਾ ‘ਚ ਕੈਨੇਡਾ ਦੇ ਰਾਜਦੂਤ ਨਿਯੁਕਤ
ਟੋਰਾਂਟੋ, 24 ਦਸੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤਜਰਬੇਕਾਰ ਵਿੱਤ ਮਾਹਰ ਮਾਰਕ ਵਾਈਜ਼ਮੈਨ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਕੈਨੇਡਾ-ਅਮਰੀਕਾ ਸਬੰਧਾਂ ਵਿਚ ਮਹੱਤਵਪੂਰਨ ਤਬਦੀਲੀਆਂ ਦੇ ਸਮੇਂ ਹੋਈ ਹੈ। ਕਾਰਨੀ ਨੇ ਕਿਹਾ ਕਿ ਵਾਈਜ਼ਮੈਨ ਦਾ ਤਜ਼ਰਬਾ, ਮਜ਼ਬੂਤ ਸਬੰਧ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਸਬੰਧਾਂ ਨੂੰ ਅੱਗੇ […]