ਲੰਡਨ ਦੀ ਅਦਾਲਤ ‘ਚ ਮੇਹੁਲ ਚੋਕਸੀ ਵੱਲੋਂ ਭਾਰਤ ਖ਼ਿਲਾਫ਼ ਮੁਕੱਦਮਾ ਦਾਇਰ
ਲੰਡਨ, 18 ਜੂਨ (ਪੰਜਾਬ ਮੇਲ)- ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਧੋਖਾਧੜੀ ਮਾਮਲੇ ‘ਚ ਭਾਰਤ ‘ਚ ਲੋੜੀਂਦੇ ਕਾਰੋਬਾਰੀ ਮੇਹੁਲ ਚੋਕਸੀ ਨੇ ਲੰਡਨ ਦੀ ਹਾਈ ਕੋਰਟ ਵਿਚ ਭਾਰਤ ਸਰਕਾਰ ਅਤੇ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਾਇਰ ਕਰਦਿਆਂ ‘ਅਗਵਾ’ ਅਤੇ ‘ਤਸ਼ੱਦਦ’ ਢਾਹੁਣ ਦਾ ਦੋਸ਼ ਲਾਇਆ ਹੈ। ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ‘ਵਿਸ਼ੇਸ਼ ਛੋਟ’ ਦੇ ਆਧਾਰ ‘ਤੇ ਬਰਤਾਨੀਆ […]