ਜੇ ਇਰਾਨ ਨੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ, ਤਾਂ ਤਹਿਰਾਨ ਤਬਾਹ ਹੋ ਜਾਵੇਗਾ: ਕਾਟਜ਼
ਇਜ਼ਰਾਇਲੀ ਡਿਫੈਂਸ ਮਨਿਸਟਰ ਵੱਲੋਂ ਇਰਾਨ ਨੂੰ ਭਾਰੀ ਕੀਮਤ ਅਦਾ ਕਰਨ ਦੀ ਚਿਤਾਵਨੀ ਦੁਬਈ, 14 ਜੂਨ (ਪੰਜਾਬ ਮੇਲ)- ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਅੱਜ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਮਿਜ਼ਾਈਲਾਂ ਦਾਗਣੀਆਂ ਜਾਰੀ ਰੱਖੀਆਂ, ਤਾਂ ‘ਤਹਿਰਾਨ ਤਬਾਹ ਹੋ ਜਾਵੇਗਾ।” ਫੌਜ ਮੁਖੀ ਦੇ ਨਾਲ ਇਕ ਸਮੀਖਿਆ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਇਜ਼ਰਾਈਲ […]