ਵਿਸ਼ੇਸ਼ ਇਜਲਾਸ: ਬੀ.ਬੀ.ਐੱਮ.ਬੀ. ਦੇ ਡੈਮਾਂ ‘ਤੇ ਕੇਂਦਰੀ ਬਲਾਂ ਦੀ ਤਾਇਨਾਤੀ ਖਿਲਾਫ਼ ਮਤਾ ਤੇ ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਬਿਲ ਪਾਸ
ਜਲ ਮੰਤਰੀ ਬਰਿੰਦਰ ਗੋਇਲ ਨੇ ਮਤਾ ਸਦਨ ‘ਚ ਰੱਖਿਆ; ਪੰਜਾਬ ਪੁਲਿਸ ਨੂੰ ਡੈਮ ਦੀ ਸੁਰੱਖਿਆ ਦੇ ਸਮਰੱਥ ਦੱਸਿਆ ਚੰਡੀਗੜ੍ਹ, 11 ਜੁਲਾਈ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਬੀ.ਬੀ.ਐੱਮ.ਬੀ. ਦੇ ਡੈਮਾਂ ‘ਤੇ ਕੇਂਦਰੀ ਬਲਾਂ ਦੀ ਤਾਇਨਾਤੀ ਖਿਲਾਫ਼ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਵਿਰੋਧੀ ਧਿਰਾਂ ਨੇ ਮਤੇ ‘ਤੇ ਸਹਿਮਤੀ ਦਿੱਤੀ। […]