ਅਮਰੀਕਾ ਤੋਂ ਕੈਨੇਡਾ ਸਰਹੱਦ ਪਾਰ ਕਰਕੇ ਆਏ ਗੈਰਕਾਨੂੰਨੀ ਪ੍ਰਵਾਸੀਆਂ ਦੀ ਗੱਡੀ ਨਾਲ ਹਾਦਸਾ
– ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆ ਰਹੇ ਐੱਸ.ਯੂ.ਵੀ. ਨੂੰ ਮਾਰੀ ਟੱਕਰ – ਗੱਡੀ ‘ਚ ਭਰੇ ਸਨ 12 ਗੈਰਕਾਨੂੰਨੀ ਪ੍ਰਵਾਸੀ; 4 ਜ਼ਖਮੀ ਮਾਂਟਰੀਅਲ, 15 ਜੁਲਾਈ (ਪੰਜਾਬ ਮੇਲ)- ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਅਤ ਟਿਕਾਣੇ ਤਲਾਸ਼ ਕਰ ਰਹੇ ਪ੍ਰਵਾਸੀਆਂ ਨਾਲ ਕੈਨੇਡਾ ਵਿਚ ਭਾਣਾ ਵਰਤ ਗਿਆ, ਜਦੋਂ ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆ ਰਹੇ ਐੱਸ.ਯੂ.ਵੀ. ਨੂੰ […]