ਰਿਸ਼ਭ ਪੰਤ ਨੇ ਪਹਿਲੇ ਟੈਸਟ ਮੈਚ ‘ਚ ਰਚਿਆ ਇਤਿਹਾਸ
– ਦੂਜੀ ਪਾਰੀ ‘ਚ ਵੀ ਜੜਿਆ ਸੈਂਕੜਾ; ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣਿਆ – ਲੋਕੇਸ਼ ਰਾਹੁਲ ਵੀ ਸੈਂਕੜਾ ਬਣਾਇਆ – ਭਾਰਤ ਨੇ ਦੂਜੀ ਪਾਰੀ ‘ਚ ਚਾਹ ਦੇ ਸਮੇਂ ਤੱਕ 298/4 ਦਾ ਸਕੋਰ ਬਣਾਇਆ ਲੀਡਜ਼, 23 ਜੂਨ (ਪੰਜਾਬ ਮੇਲ)- ਵਿਕਟਕੀਪਰ ਬੱਲੇਬਾਜ਼ ਤੇ ਭਾਰਤ ਦੀ ਟੈਸਟ ਕ੍ਰਿਕਟ ਟੀਮ […]