ਟਰੰਪ ਨੇ ਇਰਾਨ ਅਤੇ ਇਜ਼ਰਾਈਲ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ‘ਤੇ ਨਾਰਾਜ਼ਗੀ ਕੀਤੀ ਜ਼ਾਹਿਰ
ਇਰਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਦਾ ‘ਮੂੰਹ ਤੋੜ’ ਜਵਾਬ ਦੇਵਾਂਗੇ: ਕਾਟਜ਼ ਇਜ਼ਰਾਇਲੀ ਰੱਖਿਆ ਮੰਤਰੀ ਨੇ ਇਰਾਨ ‘ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ; ਇਰਾਨ ਵੱਲੋ ਦੋਸ਼ਾਂ ਤੋਂ ਇਨਕਾਰ ਵਾਸ਼ਿੰਗਟਨ/ਬੀਰਸ਼ੇਬਾ (ਇਜ਼ਰਾਈਲ), 24 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜਰਾਈਲ ਤੇ ਇਰਾਨ ਦੋਵਾਂ ਦੇਸ਼ਾਂ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਟਰੰਪ ਨੇ ਕਿਹਾ […]