ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ ‘ਚ ਈਰਾਨ
ਤਹਿਰਾਨ, 26 ਜੂਨ (ਪੰਜਾਬ ਮੇਲ)- ਈਰਾਨ ਚੀਨ ਨਾਲ ਇਕ ਵੱਡਾ ਰੱਖਿਆ ਸੌਦਾ ਕਰ ਸਕਦਾ ਹੈ। ਰੂਸ ਨੂੰ ਇਕ ਭਰੋਸੇਯੋਗ ਸਹਿਯੋਗੀ ਕਹਿਣ ਤੋਂ ਬਾਅਦ ਤਹਿਰਾਨ ਹੁਣ ਚੀਨ ਨਾਲ ਰਣਨੀਤਿਕ ਭਾਈਵਾਲੀ ਦੀ ਮੰਗ ਕਰ ਰਿਹਾ ਹੈ। ਵਿਸ਼ਲੇਸ਼ਕਾਂ ਨੇ ਚੀਨ ਦੇ ਜੇ-10ਸੀ ਜੈੱਟ, ਐੱਚ ਕਿਊ-9 ਹਵਾਈ ਰੱਖਿਆ ਅਤੇ ਈ. ਡਬਲਿਊ. ਪ੍ਰਣਾਲੀਆਂ ਨੂੰ ਗੇਮ-ਚੇਂਜਰ ਵਜੋਂ ਉਜਾਗਰ ਕੀਤਾ ਹੈ। ਹਾਲ […]