ਡਕੈਤੀ ਦੇ ਦੋਸ਼ ‘ਚ ਸਜ਼ਾ ਕੱਟ ਰਿਹਾ ਕੈਦੀ ਐਡਮਿੰਟਨ ਤੋਂ ਫ਼ਰਾਰ
ਐਡਮਿੰਟਨ, 4 ਸਤੰਬਰ (ਪੰਜਾਬ ਮੇਲ)- ਇਥੋਂ ਇਕ 21 ਸਾਲਾ ਕੈਦੀ ਘੱਟ ਸੁਰੱਖਿਆ ਕਾਰਨ ਫਰਾਰ ਹੋ ਗਿਆ ਹੈ। ਸਟੈਨ ਡੈਨੀਅਲਜ਼ ਹੀਲਿੰਗ ਸੈਂਟਰ ਦੇ ਸਟਾਫ ਨੇ ਰਿਪੋਰਟ ਦਿੱਤੀ ਕਿ ਟਾਇਰਲ ਬਿਗਚਾਈਲਡ ਸ਼ਨੀਵਾਰ ਦੁਪਹਿਰ ਕਰੀਬ 2:09 ਵਜੇ ਸ਼ਹਿਰ ਵਿਚ ਇਕ ਐਸਕਾਰਟ ਦੀ ਅਸਥਾਈ ਗੈਰ-ਹਾਜ਼ਰੀ ਦੌਰਾਨ ਭੱਜ ਗਿਆ। ਬਿਗਚਾਈਲਡ ਇਸ ਸਮੇਂ ਡਕੈਤੀ, ਹਥਿਆਰ ਨਾਲ ਹਮਲਾ ਅਤੇ ਕੰਮ ਕਰਦੇ ਸਮੇਂ […]