ਬੀ.ਬੀ.ਐੱਮ.ਬੀ. ਵੱਲੋਂ ਡੈਮ ‘ਚੋਂ ਪਾਣੀ ਦੀ ਨਿਕਾਸੀ 15,000 ਕਿਊਸਕ ਘਟਾਈ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਅਪੀਲ ‘ਤੇ ਲਿਆ ਫੈਸਲਾ ਰੂਪਨਗਰ, 5 ਸਤੰਬਰ (ਪੰਜਾਬ ਮੇਲ)- ਬੀ.ਬੀ.ਐੱਮ.ਬੀ. ਅਧਿਕਾਰੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੇਨਤੀ ‘ਤੇ ਭਾਖੜਾ ਡੈਮ ਤੋਂ ਪਾਣੀ ਦੇ ਨਿਕਾਸ ਨੂੰ 85000 ਕਿਊਸਕ ਤੋਂ ਘਟਾ ਕੇ 70,000 ਕਿਊਸਕ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਨੇ ਡੀ.ਸੀ. ਨੇ ਬੀ.ਬੀ.ਐੱਮ.ਬੀ. ਨੂੰ ਇੱਕ […]