ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਲਈ ਚਾਰੇ ਦੀ ਵੱਡੀ ਸਹਾਇਤਾ
ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਲਈ ਚਾਰੇ ਦੀ ਵੱਡੀ ਸਹਾਇਤਾ -ਸਨੌਰ ਹਲਕੇ ਦੇ ਜੁੱਲਾ ਖੇੜੀ, ਸਾਧੂ ਨਗਰ ਅਤੇ ਬਲਾਕ ਭੁੰਨਰਹੇੜੀ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰਾਹਤ ਸਮੱਗਰੀ ਵੰਡਣ ਦੀ ਸੇਵਾ ਕੀਤੀ ਗਈ। ਇਹ ਸਾਰੀ ਸੇਵਾ ਕੌਮੀ ਪ੍ਰਧਾਨ ਸ. ਜੱਸਾ […]