ਰੂਸੀ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ‘ਤੇ ਟੈਕਸ ਲਾਉਣ ਦੀ ਅਮਰੀਕੀ ਮੰਗ ਨੂੰ ਚੀਨ ਨੇ ਦੱਸਿਆ ਧੱਕੇਸ਼ਾਹੀ
– ਜਵਾਬੀ ਕਾਰਵਾਈ ਦੀ ਦਿੱਤੀ ਚੇਤਾਵਨੀ – ਅਮਰੀਕਾ ਨੇ ਜੀ7, ਨਾਟੋ ਨੂੰ ਰੂਸ ਤੋਂ ਤੇਲ ਦਰਾਮਦ ਕਰਨ ਵਾਲਿਆਂ ‘ਤੇ ਟੈਰਿਫ ਲਗਾਉਣ ਦੀ ਕੀਤੀ ਸੀ ਮੰਗ ਬੀਜਿੰਗ, 16 ਸਤੰਬਰ (ਪੰਜਾਬ ਮੇਲ)- ਬੀਜਿੰਗ ਨੇ ਸੋਮਵਾਰ ਨੂੰ ਜੀ7 ਅਤੇ ਨਾਟੋ ਦੇਸ਼ਾਂ ਨੂੰ ਚੀਨ ਅਤੇ ਰੂਸੀ ਤੇਲ ਦਰਾਮਦ ਕਰਨ ਵਾਲੇ ਹੋਰ ਦੇਸ਼ਾਂ ‘ਤੇ ਟੈਕਸ ਲਗਾਉਣ ਦੀ ਅਮਰੀਕੀ ਮੰਗ ਨੂੰ […]