ਕੈਨੇਡਾ ‘ਚ ਹੜ੍ਹ ਰਾਹਤ ਫੰਡ ਦੀ ਉਗਰਾਹੀ ‘ਤੇ ਸਵਾਲ ਉੱਠਣ ਲੱਗੇ
ਖਾਲਸਾ ਏਡ ਸਮੇਤ ਬਹੁਤੇ ਐੱਨ.ਜੀ.ਓ. ਭਾਰਤ ਦੇ ਐੱਫ.ਸੀ.ਆਰ.ਏ. ਅਧੀਨ ਰਜਿਸਟਰ ਨਾ ਹੋਣ ਦਾ ਦਾਅਵਾ ਵੈਨਕੂਵਰ, 17 ਸਤੰਬਰ (ਪੰਜਾਬ ਮੇਲ)- ਪੰਜਾਬ ਵਿਚ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦੇ ਨਾਂਅ ਹੇਠ ਕੈਨੇਡਾ ਵਿਚ ਕਈ ਐੱਨ.ਜੀ.ਓ’ਜ਼ ਵੱਲੋਂ ਵੱਖ-ਵੱਖ ਢੰਗ ਨਾਲ ਕੀਤੀ ਜਾ ਰਹੀ ਉਗਰਾਹੀ ‘ਤੇ ਸਵਾਲ ਉੱਠਣ ਲੱਗੇ ਹਨ। ਕਿਉਂਕਿ ਉਗਰਾਹੀ ਕਰਨ ਵਾਲੇ ਬਹੁਤੇ ਸੰਗਠਨ ਕੈਨੇਡਾ ‘ਚੋਂ ਪੈਸੇ […]