ਟਰੰਪ ਬ੍ਰਿਟੇਨ ਪੁੱਜੇ, ਕਿੰਗ ਚਾਰਲਸ ਨੇ ਕੀਤੀ ਮੇਜ਼ਬਾਨੀ
ਲੰਡਨ, 17 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਸਰਕਾਰੀ ਦੌਰੇ ‘ਤੇ ਬ੍ਰਿਟੇਨ ਪਹੁੰਚੇ। ਇਹ ਉਨ੍ਹਾਂ ਦਾ ਬ੍ਰਿਟੇਨ ਦਾ ਦੂਜਾ ਸਰਕਾਰੀ ਦੌਰਾ ਹੈ। ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਇਸ ਦੌਰੇ ‘ਤੇ ਆਏ ਹਨ। ਆਖਰੀ ਵਾਰ ਜੂਨ 2019 ‘ਚ ਉਨ੍ਹਾਂ ਦਾ ਸਵਾਗਤ ਸਵਰਗੀ ਮਹਾਰਾਣੀ ਐਲਿਜ਼ਾਬੈੱਥ-II ਨੇ ਕੀਤਾ ਸੀ। ਇਸ ਵਾਰ ਰਾਜਾ ਚਾਰਲਸ ਨੇ ਵਿੰਡਸਰ […]