ਐੱਚ-1ਬੀ ਵੀਜ਼ਾ ਧਾਰਕਾਂ ਨੂੰ ਵੀਜ਼ਾ ਇੰਟਰਵਿਊ ਲਈ ਭਾਰਤ ਜਾਣਾ ਪਵੇਗਾ ਵਾਪਸ
ਵਾਸ਼ਿੰਗਟਨ ਡੀ.ਸੀ., 13 ਅਗਸਤ (ਪੰਜਾਬ ਮੇਲ)- ਅਮਰੀਕੀ ਵੀਜ਼ਾ ਪ੍ਰੋਸੈਸਿੰਗ ਨਿਯਮਾਂ ‘ਚ ਬਦਲਾਅ ਕੀਤਾ ਗਿਆ ਹੈ। ਹੁਣ ਤਕਨੀਕੀ ਉਦਯੋਗ ਦੇ ਹਜ਼ਾਰਾਂ ਕਾਮੇ ਇਸ ਨਾਲ ਪ੍ਰਭਾਵਿਤ ਹੋਣਗੇ। ਹੁਣ ਜੇ ਕੋਈ ਭਾਰਤੀ ਅਮਰੀਕਾ ਰਹਿੰਦਿਆਂ ਐੱਚ-1ਬੀ ਵੀਜ਼ਾ ਅਪਲਾਈ ਕਰੇਗਾ, ਤਾਂ ਉਸ ਨੂੰ ਇੰਟਰਵਿਊ ਲਈ ਭਾਰਤ ਵਿਚ ਸਥਿਤ ਅਮਰੀਕਨ ਅੰਬੈਸੀ ‘ਚ ਜਾਣਾ ਪਵੇਗਾ। ਇਸ ਨਵੇਂ ਨਿਯਮ ਨਾਲ ਆਉਣ ਵਾਲੇ ਸਮੇਂ […]