ਪੂਰਬੀ ਇੰਗਲੈਂਡ ਦੇ ਲਿਸੈਸਟਰ ‘ਚ ਸੜਕ ਹਾਦਸੇ ਦੌਰਾਨ ਸਿੱਖ ਬਜ਼ੁਰਗ ਦੀ ਮੌਤ
ਲੰਡਨ, 17 ਅਕਤੂਬਰ (ਪੰਜਾਬ ਮੇਲ)- ਬ੍ਰਿਟੇਨ ਵਿਚ ਪੂਰਬੀ ਇੰਗਲੈਂਡ ਦੇ ਲਿਸੈਸਟਰ ਸ਼ਹਿਰ ਵਿਚ ਇਕ ਸੜਕ ਹਾਦਸੇ ਵਿਚ ਬਜ਼ੁਰਗ ਬਰਤਾਨਵੀ ਸਿੱਖ ਦੀ ਮੌਤ ਹੋ ਗਈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਜੋਗਿੰਦਰ ਸਿੰਘ (87) ਲਿਸੈਸਟਰ ਸ਼ਹਿਰ ਦੇ ਹੋਲੀ ਬੋਨਸ ਇਲਾਕੇ ਵਿਚ ਸਥਿਤ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਸੀ, ਜਦੋਂ ਸਥਾਨਕ ਨਿਗਮ ਦੇ ਇਕ ਸਫਾਈ […]