ਅਮਰੀਕਾ ‘ਚ ਦੀਵਾਲੀਆ ਹੋਣ ਵਾਲੀਆਂ ਕੰਪਨੀਆਂ ਦੀ ਗਿਣਤੀ 15 ਸਾਲਾਂ ਦੇ ਰਿਕਾਰਡ ਪੱਧਰ ‘ਤੇ
-2022 ਦੇ ਮੁਕਾਬਲੇ 100% ਵਧੀ ਦੀਵਾਲੀਆ ਕੰਪਨੀਆਂ ਦੀ ਗਿਣਤੀ ਵਾਸ਼ਿੰਗਟਨ, 15 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਇਦ ਦੁਨੀਆਂ ਭਰ ਦੇ ਦੇਸ਼ਾਂ ‘ਤੇ ਅਮਰੀਕੀ ਅਰਥਵਿਵਸਥਾ ਵਿਚ ਨਿਵੇਸ਼ ਵਧਾਉਣ ਲਈ ਦਬਾਅ ਪਾ ਰਹੇ ਹੋਣ, ਪਰ ਘਰੇਲੂ ਕੰਪਨੀਆਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। 2025 ਵਿਚ ਹੁਣ ਤੱਕ, 655 ਵੱਡੀਆਂ ਕੰਪਨੀਆਂ ਦੀਵਾਲੀਆ ਹੋ ਗਈਆਂ ਹਨ, […]