ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀ ਮੁੜ ਸਾਂਝੇਦਾਰੀ !
ਨਵੀਂ ਦਿੱਲੀ, 22 ਨਵੰਬਰ (ਪੰਜਾਬ ਮੇਲ)- ਏਅਰ ਇੰਡੀਆ ਨੇ ਏਅਰ ਕੈਨੇਡਾ ਨਾਲ ਆਪਣੀ ਕੋਡਸ਼ੇਅਰ ਸਾਂਝੇਦਾਰੀ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸਾਂਝੇਦਾਰੀ ਪੰਜ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਸੀ। ਹੁਣ ਏਅਰ ਇੰਡੀਆ ਦੇ ਯਾਤਰੀ ਵੈਨਕੂਵਰ ਅਤੇ ਲੰਡਨ ਹੀਥਰੋ ਰਾਹੀਂ ਕੈਨੇਡਾ ਦੇ ਛੇ ਹੋਰ ਸ਼ਹਿਰਾਂ ਤੱਕ ਜਾ ਸਕਣਗੇ। ਏਅਰ […]