ਸ੍ਰੀਨਗਰ ਹਵਾਈ ਅੱਡੇ ‘ਤੇ 2 ਅਮਰੀਕੀ ਨਾਗਰਿਕ ਗ੍ਰਿਫਤਾਰ
-ਚੈਕਿੰਗ ਦੌਰਾਨ ਮਿਲਿਆ ਸੈਟੇਲਾਈਟ ਫ਼ੋਨ ਸ੍ਰੀਨਗਰ, 20 ਅਪ੍ਰੈਲ (ਪੰਜਾਬ ਮੇਲ)- ਸ੍ਰੀਨਗਰ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ 2 ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ, ਰੂਟੀਨ ਸਕੈਨਿੰਗ ਦੌਰਾਨ ਇਕ ਅਮਰੀਕੀ ਨਾਗਰਿਕ ਦੇ ਬੈਗ ਵਿਚੋਂ ‘ਗਾਰਮਿਨ’ ਕੰਪਨੀ ਦਾ ਇਕ ਸੈਟੇਲਾਈਟ ਫ਼ੋਨ ਬਰਾਮਦ ਹੋਇਆ ਹੈ। ਜਿਸ ਵਿਅਕਤੀ ਦੇ ਬੈਗ ਵਿਚੋਂ ਸੈਟੇਲਾਈਟ ਫ਼ੋਨ ਮਿਲਿਆ ਹੈ, […]