ਸਲਮਾਨ ਖ਼ਾਨ ਦੇ ਘਰ ‘ਤੇ ਗੋਲੀਬਾਰੀ ਮਾਮਲੇ ‘ਚ ਦੋਸ਼ ਤੈਅ
ਮੁੰਬਈ, 27 ਨਵੰਬਰ (ਪੰਜਾਬ ਮੇਲ)-ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਐਕਟ (ਮਕੋਕਾ) ਦੀ ਇਕ ਵਿਸ਼ੇਸ਼ ਅਦਾਲਤ ਨੇ ਬੀਤੇ ਸਾਲ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਦੋ ਕਥਿਤ ਸ਼ੂਟਰਾਂ ਸਮੇਤ ਪੰਜ ਵਿਅਕਤੀਆਂ ਵਿਰੁੱਧ ਦੋਸ਼ ਤੈਅ ਕੀਤੇ ਹਨ। ਜੱਜ ਮਹੇਸ਼ ਜਾਧਵ ਨੇ ਵਿੱਕੀ ਕੁਮਾਰ ਗੁਪਤਾ, ਸਾਗਰ ਕੁਮਾਰ ਪਾਲ, ਸੋਨੂ ਕੁਮਾਰ ਬਿਸ਼ਨੋਈ, ਰਫੀਕ ਸਰਦਾਰ ਚੌਧਰੀ […]